850

ਬਹੁਤ ਬੰਦੇ ਮਾਲ ਗੱਡੀ ਦੇ ਡੱਬਿਆਂ ਵਰਗੇ ਹੁੰਦੇ ਨੇ

ਬਹੁਤ ਬੰਦੇ ਮਾਲ ਗੱਡੀ ਦੇ ਡੱਬਿਆਂ ਵਰਗੇ ਹੁੰਦੇ ਨੇ, ਜੋ ਖ਼ਾਲੀ ਬੜਾ ਖੜਕਾ ਕਰਦੇ ਹਨ; ਭਰੇ ਹੋਏ ਬੜੇ ਅਰਾਮ ਨਾਲ ਲੰਘ ਜਾਂਦੇ ਹਨ|