672

ਖ਼ੁਸ਼ੀ ਜਾਂ ਗ਼ਮ

ਤੁਹਾਡੀ ਖ਼ੁਸ਼ੀ ਜਾਂ ਗ਼ਮ ਜਿੰਨਾ ਵੱਡਾ ਹੋਵੇ, ਸੰਸਾਰ ਤੁਹਾਡੀ ਨਜ਼ਰ ‘ਚ ਓਨਾ ਛੋਟਾ ਹੁੰਦਾ ਜਾਂਦਾ ਹੈ