ਪ੍ਰਧਾਨ ਮੰਤਰੀ ਮੋਦੀ ਜਾਣ ਗੇ ਫੇਸਬੁੱਕ ਦੇ ਮੇਨ ਦਫਤਰ

ਮਾਰਕ ਜਕਰਬਰਗ ਨੇ ਫੇਸਬੁੱਕ ਪੋਸਟ ਦੁਆਰਾ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਜਵਾਬ ਸਵਾਲ ਕਰਨ ਸਤੰਬਰ ਦੇ ਅੰਤ ਤੱਕ ਅਮਰੀਕਾ ਫੇਸਬੁੱਕ ਦੇ ਹੈੱਡਕੁਆਰਟਰ ਜਾਣ ਗੇ। ਨਾਲ ਇਹ ਵੀ ਦੱਸਿਆ ਕਿ ਇੱਥੇ ਆਰਥਿਕ ਅਤੇ ਸਮਾਜਿਕ ਸੰਬੰਧਾਂ ਬਾਰੇ ਬੀ ਚਰਚਾ ਕਰਨ ਗੇ।

ਇਸ ਜਵਾਬ ਸਵਾਲ ਵਿੱਚ ਤੁਸੀਂ ਵੀ ਭਾਗ ਲੈ ਸਕਦੇ ਆ, ਆਪਣੇ ਸਵਾਲ ਤੁਸੀਂ ਮਾਰਕ ਜਕਰਬਰਗ ਦੁਆਰਾ ਪਾਈ ਗਈ ਪੋਸਟ ਦੇ ਥੱਲੇ ਕੌਮੈਂਟ ਕਰ ਸਕਦੇ ਆ। ਮਾਰਕ ਦੁਆਰਾ ਇਹ ਵੀ ਦੱਸਿਆ ਗਿਆ ਕਿ ਓਹ ਵੱਧ ਤੋਂ ਵੱਧ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ ਕਰਨ ਗੇ।

ਇਹ ਪ੍ਰੋਗਰਾਮ 27 ਸਤੰਬਰ ਨੂੰ ਰਾਤ 10 ਵਜੇ ਲਾਈਵ ਦਿਖਾਇਆ ਜਾਵੇ ਗਾ।

Tagged In
  • Comments
comments powered by Disqus