ਮਾਈਕਰੋਸੌਫਟ ਔਫਿਸ 2016 ਸਤੰਬਰ 22 ਨੂੰ ਆ ਰਿਹਾ

Microsoft

ਮਾਈਕਰੋਸੌਫਟ ਔਫਿਸ ਵਾਲਿਆਂ ਲਈ ਵੱਡੀ ਖਬਰ ਕਿ ਔਫਿਸ ਦਾ ਨਵਾਂ ਵਰਜਨ ਸਤੰਬਰ 22 ਨੂੰ ਆਵੇ ਗਾ।

ਔਫਿਸ 2016 ਵਿੱਚ ਕਾਫੀ ਨਵੀਆਂ ਅਪਡੇਟ ਪਾਈਆਂ ਗਈਆਂ ਜਿਵੇਂ ਹੁਣ ਇੱਕ ਤੋਂ ਵੱਧ ਜਾਣੇ ਇੱਕੋ ਡਾਕਿਉਮੈਂਟ ਨੂੰ ਐਡਿਟ ਕਰ ਸਕਦੇ ਆ, ਕਾਲੇ ਰੰਗ ਦਾ ਨਵਾਂ ਥੀਮ, ਅਤੇ ਵਨ–ਡਰਾਈਵ (OneDrive) ‘ਤੇ ਡਾਕਿਉਮੈਂਟ ਭੇਜਣੇ ਵੀ ਕਾਫੀ ਅਸਾਨ ਕੀਤੇ ਗਏ ਆ। ਬਾਕੀ ਕੁਝ ਫੀਚਰਾਂ ਦੀ ਝਲਕ ਮਾਈਕਰੋਸੌਫਟ ਨੇ ਐਪਲ ਦੇ ਆਈਪੈਡ ਪ੍ਰੋ ਲੌੰਚ ਵੇਲੇ ਵੀ ਦਿਖਾਈ ਸੀ।

ਜੇ ਤੁਸੀਂ ਸਤੰਬਰ 22 ਤੱਕ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਤਾਂ ਇਸ ਲਿੰਕ ਤੋਂ ਔਫਿਸ 2016 ਦੀ ਪ੍ਰਿਵਿਉ ਡਾਉਨਲੋਡ ਕਰ ਸਕਦੇ ਆ, ਇਹ ਵੀ ਬਿਲਕੁੱਲ ਫਾਈਨਲ ਵਰਜਨ ਦੀ ਤਰਾਂ ਹੀ ਹੈ ਜੋ ਹਲੇ ਸਤੰਬਰ 22 ਨੂੰ ਆਵੇ ਗਾ।

  • Comments
comments powered by Disqus