ਮਸ਼ਹੂਰ ਕੰਪਨੀਆਂ ਦੇ ਪੁਰਾਣੇ ਲੋਗੋ

ਲੋਗੋ ਹਰ ਕੰਪਨੀ ਦੀ ਪਹਿਚਾਣ ਹੁੰਦੀ ਹੈ ਅਤੇ ਹਰ ਕੰਪਨੀ ਲੋਗੋ ਉੱਤੇ ਪੂਰੀ ਮਿਹਨਤ ਕਰਦੀ ਹੈ, ਜਿੱਥੇ ਨਾਈਕੀ (Nike) ਨੇ ਆਪਣਾ ਲੋਗੋ ਬਣਵਾਉਣ ਲਈ 1975 ਵਿੱਚ $35 ਡਾਲਰ ਦਿੱਤੇ ਉਥੇ ਪੈਪਸੀ ਨੇ 2008 ਵਿੱਚ ਆਪਣੇ ਨਵੇਂ ਲੋਗੋ ਲਈ 10 ਲੱਖ ਡਾਲਰ ਦਿੱਤਾ। ਆਪਾਂ ਥੱਲੇ ਕੁਝ ਕੰਪਨੀਆਂ ਦੇ ਲੋਗੋ ਇਕੱਠੇ ਕੀਤੇ ਆ, ਦੇਖਿਆ ਜਾਵੇ ਤਾਂ ਪੁਰਾਣੇ ਲੋਗੋਆਂ ਤੋਂ ਲੈ ਕੇ ਹੁਣ ਤੱਕ ਕੀ ਦਾ ਕੀ ਬਣਿਆ ਪਿਆ।

ਐਪਲ (Apple)

ਇਹ ਐਪਲ ਦਾ ਪਹਿਲਾ ਲੋਗੋ ਹੈ ਜੋ ਰੋਨਾਲਡ ਵੇਨ (Ronald Wayne) ਨੇ ਬਣਾਇਆ ਸੀ ਜੋ ਉਸ ਸਮੇਂ ਐਪਲ ਦਾ 10% ਦਾ ਮਾਲਕ ਸੀ ਅਤੇ ਓਹ ਆਪਣਾ ਹਿੱਸਾ $800 ਡਾਲਰ ਵਿੱਚ ਵੇਚ ਕੇ ਕੰਪਨੀ ਛੱਡ ਗਿਆ ਸੀ।

ਮਾਈਕਰੋਸੌਫਟ (Microsoft)

ਇਸ ਲੋਗੋ ਦਾ ਮਤਲਬ ਸੀ ਮਾਈਕਰੋ–ਕੰਪਿਊਟਰ (micro–computer) ਅਤੇ ਸਾਫਟਵੇਅਰ (software) ਹੈ ਜੋ ਉਸ ਸਮੇਂ ਕੰਪਨੀ ਦਾ ਮੇਨ ਕੰਮ ਸੀ।

ਗੂਗਲ (Google)

ਕਾਨੋਨ (Canon)

ਕੋਕਾ–ਕੋਲਾ (Coca–Cola)

ਨੋਕੀਆ (Nokia)

ਫਾਇਰਫਾਕਸ (Firefox)

ਆਈ.ਬੀ.ਐਮ. (IBM)

ਮਰਸੀਡੀਜ਼ (Mercedes)

ਮਟਰੋਲਾ (Motorola)

ਇਹ ਬਹੁਤ ਸਾਰੀਆਂ ਵਿੱਚੋਂ ਕੁਝ ਕੁ ਕੰਪਨੀਆਂ ਹਨ ਜਿੰਨ੍ਹਾਂ ਨੇ ਦੁਨੀਆ ਨੂੰ ਜਾਂ ਫਿਰ ਦੁਨੀਆਂ ਵਿੱਚ ਕੰਮ ਕਰਨ ਦਾ ਤਰੀਕਾ ਬਦਲ ਦਿੱਤਾ।

  • Comments
comments powered by Disqus