ਗੂਗਲ ਨੇ ਆਪਣਾ ਲੋਗੋ ਬਦਲਿਆ

Google

ਪਿਛਲੇ ਮਹੀਨੇ ਗੂਗਲ ਨੇ ਦੱਸਿਆ ਸੀ ਕਿ ਗੂਗਲ ਹੁਣ ਅਲਫਾਬੈਟ ਦੇ ਅੰਡਰ ਹੋ ਗਿਆ ਹੈ, ਅਤੇ ਅੱਜ ਕੰਪਨੀ ਆਪਣਾ ਨਵਾਂ ਲੋਗੋ ਪੇਸ਼ ਕੀਤਾ। 1998 ਤੋਂ ਲੈ ਕੇ ਗੂਗਲ ਦੇ ਲੋਗੋ ਵਿੱਚ ਕਾਫੀ ਬਦਲਾਅ ਆਏ ਹਨ ਪਰ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ ਹੈ।

Google New Logo

ਗੂਗਲ ਨੇ ਇਹ ਵੀ ਦੱਸਿਆ ਕਿ ਪਹਿਲਾਂ ਵਾਲਾ ਲੋਗੋ ਸਿਰਫ ਕੰਪਿਊਟਰ ਦੇ ਬਰਾਊਜ਼ਰ ਨੂੰ ਦਿਮਾਗ ਵਿੱਚ ਰੱਖ ਕੇ ਬਣਾਇਆ ਗਿਆ ਸੀ ਪਰ ਇਹ ਨਵਾਂ ਲੋਗੋ ਬਹੁਤ ਸਾਰੇ ਸਕਰੀਨਾਂ ਨੂੰ ਤਾਂ ਕੇ ਨਵਾਂ ਲੋਗੋ ਕਿਸੇ ਵੀ ਅਕਾਰ ਦੀ ਸਕਰੀਨ ਉੱਪਰ ਸਹੀ ਦਿਸੇ। ਅੱਗੇ ਜੋ ਛੋਟੀ “g” ਗੂਗਲ ਵਰਤਦਾ ਸੀ ਹੁਣ ਉਸ ਨੂੰ ਬਦਲ ਕੇ ਰੰਗਦਾਰ ਵੱਡੀ “G” ਕਰ ਦਿੱਤਾ ਹੈ।

ਇਸ ਵੀਡੀਓ ਵਿੱਚ ਦਿਖਾਇਆ ਗਿਆ ਗੂਗਲ ਦੇ ਲੋਗੋ ਵਿੱਚ ਕੀ–ਕੀ ਬਦਲਾਅ ਆਏ, ਲਓ ਨਜ਼ਾਰੇ।

Tagged In
  • Comments
comments powered by Disqus