ਮਾਈਕਰੋਸੌਫਟ ਲੂਮੀਆ ਦੇ ਲੀਕ ਹੋਏ ਫੋਟੋ

Evan Blass

ਮਾਈਕਰੋਸੌਫਟ ਨੇ ਇਹ ਫੋਨ ਹਲੇ ਅਕਤੂਬਰ ਵਿੱਚ ਲੌੰਚ ਕਰਨੇ ਹਨ ਪਰ ਫੋਨਾ ਦੇ ਫੋਟੋ ਲੀਕ ਹੋਣੇ ਸ਼ੁਰੂ ਹੋ ਗਏ ਹਨ। ਸੈਮਸੰਗ ਦੇ ਨੋਟ 5 ਅਤੇ ਐਸ 6 (S6) ਦੀ ਲੀਕ ਤਰਾਂ ਇਹਨਾ ਫੋਨਾ ਦੇ ਫੋਟੋ ਵੀ ਏਵਾਨ ਬਲਾਸ ਨੇ ਹੀ ਆਪਣੇ ਟਵਿੱਟਰ ਉੱਤੇ ਪਾਏ। ਇਹਨਾ ਦੋਨਾ ਫੋਨਾ ਦਾ ਕੋਡਨੇਮ ਹੈ ਸਿਟੀਮੈਨ (Cityman) ਅਤੇ ਟਾਕਮੈਨ (Talkman), ਅਤੇ ਲੌੰਚ ਹੋਣ ‘ਤੇ ਇਹਨਾ ਦੇ ਨਾਮ ਹੋਣ ਗੇ ਲੂਮੀਆ 950 (Lumia 950: Talkman) ਅਤੇ ਲੂਮੀਆ 950 ਐਕਸ ਐਲ (Lumia 950 XL: Cityman)

ਸਿਟੀਮੈਨ ਵੱਢਾ ਫੋਨ ਹੈ ਇਸ ਦੀ ਡਿਸਪਲੇ 5.7 ਇੰਚ ਦੀ ਹੈ ਅਤੇ 20 ਮੇਗਾਪਿਕਸਲ (20-megapixel) ਦਾ ਕੈਮਰਾ ਹੈ। ਫੋਨ ਦੇ ਬਾਕੀ ਸਪੈਸੀਫੀਕੇਸ਼ਨ ਥੱਲੇ ਪਾਏ ਹਨ।

Talkman (Lumia 950)

 • 5.2 inch WQHD (1440x2560) OLED display
 • Snapdragon 808, 64-bit Hexa-core
 • 20MP PureView rear camera

Cityman (Lumia 950 XL)

 • 5.7 inch WQHD (1440x2560) OLED display
 • Snapdragon 810, 64-bit Octa-core
 • 20MP PureView rear camera with triple LED flash

ਦੋਨਾ ਫੋਨਾ ਦੇ ਰਲਦੇ ਫੀਚਰ ਇਹ ਹਨ,

 • Iris scanner (infrared) for Windows Hello
 • 3GB of RAM
 • 32GB of internal storage
 • 5MP front facing camera
 • 3000 mAh removable battery
 • Qi wireless charging with flip cover
 • USB Type-C
 • Comments
comments powered by Disqus