ਜੇ ਤੁਹਾਡਾ ਆਈਫ਼ੋਨ ਦਾ ਕੈਮਰਾ ਧੁੰਦਲੀਆਂ ਫੋਟੋ ਖਿੱਚਦਾ ਤਾਂ ਐਪਲ ਬਦਲ ਦੇਵੇ ਗਾ

ਜੇ ਤੁਸੀਂ ਆਈਫ਼ੋਨ 6 ਪਲੱਸ ਸਤੰਬਰ 2014 ਤੋਂ ਜਨਵਰੀ 2015 ਦੇ ਵਿੱਚ ਲਿਆ ਹੈ ਤਾਂ ਹੋ ਸਕਦਾ ਤੁਹਾਨੂੰ ਆਪਣੇ ਫੋਨ ਦਾ ਕੈਮਰਾ ਬਦਲਾਉਣਾ ਪਵੇ।

ਐਪਲ ਦੀ ਰਿਪੋਰਟ ਮੁਤਾਬਕ ਪਤਾ ਲੱਗਿਆ ਹੈ ਕਿ ਕੁਝ ਆਈਫੋਨਾਂ ਦੇ ਕੈਮਰਿਆਂ ਵਿੱਚ ਕੋਈ ਖਰਾਬੀ ਕਰਨ ਵਾਲਾ ਪਾਰਟ ਹੈ ਜੋ ਤੁਹਾਡੇ ਫੋਟੋਆਂ ਨੂੰ ਧੁੰਦਲਾ ਕਰ ਸਕਦਾ ਹੈ। ਜੇ ਇਸ ਤਰਾਂ ਦੀ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਆਪਣੇ ਫੋਨ ਦਾ ਕੈਮਰਾ ਮੁਫਤ ਵਿੱਚ ਬਦਲਾਅ ਸਕਦੇ ਆ। ਤੁਸੀਂ ਇਸ ਲਿੰਕ ‘ਤੇ, ਸੀਰੀਅਲ ਨੰਬਰ ਪਾ ਕਿ ਚੈਕ ਕਰਲੋ ਕਿ ਤੁਹਾਡਾ ਫੋਨ ਦਾ ਕੈਮਰਾ ਬਦਲਾਉਣ ਦੇ ਯੋਗ ਹੈ ਜਾਂ ਨਹੀਂ। ਜੇ ਹੈ ਤਾਂ ਤੁਸੀਂ ਐਪਲ ਦੇ ਕਿਸੇ ਵੀ ਸਰਵਿਸ ਪਰਵਾਈਡਰ ਤੋਂ ਕੈਮਰਾ ਬਦਲਾਅ ਸਕਦੇ ਆ।

Tagged In
  • Comments
comments powered by Disqus