ਯੂ–ਟਿਊਬ ਨੇ ਵੀਡਿਓ ਪਲੇਅਰ ਦਾ ਡਿਜਾਇਨ ਬਦਲਿਆ

ਅੱਜ ਦੇਖਣ ਵਿੱਚ ਆਇਆ ਕਿ ਯੂ-ਟਿਊਬ ਨੇ ਵੀਡਿਓ ਪਲੇਅਰ ਦਾ ਡਿਜਾਇਨ ਬਦਲਿਆ, ਮੁੱਖ ਬਦਲਾਅ ਕੰਟਰੋਲ ਬਟਨਾਂ ਵਿੱਚ ਆਇਆ ਹੈ ਜੋ ਹੁਣ ਵੀਡਿਓ ਦੇ ਉੱਪਰ ਦਿਸਣ ਲੱਗ ਪਏ ਹਨ ਅੱਗੇ ਇਹ ਬਟਨ ਵੀਡਿਓ ਦੇ ਥੱਲੇ ਆਉਂਦੇ ਹੁੰਦੇ ਸੀ. ਇਸ ਬਦਲਾਅ ਨਾਲ ਪਲੇਅਰ ਦੇ ਡਿਜਾਇਨ ਵਿੱਚ ਜ਼ਿਆਦਾ ਸਫ਼ਾਈ ਆਈ ਹੈ.

Old vs. New Player

ਯੂ–ਟਿਊਬ ਦੇ ਦੱਸਣ ਵਿੱਚ ਆਇਆ ਹੈ ਕੇ ਕੰਪਨੀ ਇਹ ਬਦਲਾਅ ਤਕਰੀਬਨ ਅਪ੍ਰੈਲ ਤੋਂ ਲੈ ਕੇ ਥੋੜੇ ਜੇ ਦੇਸ਼ਾਂ ਵਿੱਚ ਟੈਸਟ ਕਰ ਰਹੀ ਸੀ, ਅਤੇ ਅੱਜ ਸਾਰੀ ਦੁਨੀਆਂ ਵਿੱਚ ਲਾਗੂ ਕੀਤਾ ਗਿਆ.

  • Comments
comments powered by Disqus