Sahib Guru Hargobind Ji 1595 - 1644

ਗੁਰੂ ਹਰਿਗੋਬਿੰਦ ਸਾਹਿਬ ਜੀ 1595 - 1644

Vismaad Naad

English

This article has been taken from a book by Baba Baghel Singh Museum which is published by Dharam Parchar Committee (Delhi Sikh Gurdwara).

The sixth Guru Hargobind built the Akal Takht(The Throne of the Timeless) and carried two swords so that no one had to suffer repression and humiliation. He fought four battles. He exhorted the Sikhs to lead a life of freedom. He was a soldier and an altruist of unparalleled standing. A far reaching darvesh(seer) who was much sought after in Kiratpur by the faqirs of the world to be led the gates of heaven.

Punjabi

ਇਹ ਜਾਣਕਾਰੀ ਬਾਬਾ ਬਘੇਲ ਸਿੰਘ ਅਜਾਇਬਘਰ ਦੀ ਕਿਤਾਬ ਵਿੱਚੋਂ ਲਈ ਗਈ ਹੈ, ਜੋ ਕੇ ਧਰਮ ਪਰਚਾਰ ਕਮੇਟੀ (ਦਿੱਲੀ ਸਿੱਖ ਗੁਰਦਵਾਰਾ) ਵੱਲੋ ਜਾਰੀ ਕੀਤੀ ਗਈ ਹੈ.

ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਜੀ ਨੇ ਦੋ ਤਲਵਾਰਾਂ ਪਹਿਨੀਆਂ| ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਾਜਨਾਂ ਇਸ ਲਈ ਕੀਤੀ ਕਿ ਅਗੋਂ ਤੋਂ ਕੋਈ ਜਾਲਮ ਜ਼ੁਲਮ ਨਾ ਕਰ ਸਕੇ ਅਤੇ ਕਿਸੇ ਦੀ ਅਣਖ ਨਾਲ ਕੋਈ ਜਰਵਾਨਾ ਨ ਖੇਡੇ| ਛਟਮ ਪੀਰ ਨੇ ਚਾਰ ਜੰਗਾਂ ਵੀ ਲੜੀਆਂ| ਸਿੱਖਾਂ ਨੂੰ ਐਸੇ ਉਪਦੇਸ਼ ਦਿੱਤੇ ਕਿ ਉਹ ਸੁਤੰਤਰ ਹੋ ਵਿਚਰੇ| ਉਨ੍ਹਾਂ ਵਰਗਾ ਨਾ ਕੋਈ ਜੋਧਾ ਸੀ, ਨਾ ਪਰਉਪਕਾਰੀ| ਐਸੇ ਪੁੱਜੇ ਦਰਵੇਸ਼ ਕਿ ਦੁਨੀਆਂ ਭਰ ਦੇ ਫਕੀਰ ਕੀਰਤਪੁਰ ਆਕੇ ਖੁਦਾ ਦੇ ਦਰ ਦੀਆਂ ਚਾਬੀਆਂ ਹਾਸਲ ਕਰਦੇ|

  • Comments
comments powered by Disqus