Martyrdom Of Sri Guru Arjan Dev Ji – 30 May 1606

ਸ਼ਹੀਦੀ ਗੁਰੂ ਅਰਜਨ ਦੇਵ ਜੀ – 30 ਮਈ, 1606

Vismaad Naad

English

This article has been taken from a book by Baba Baghel Singh Museum which is published by Dharam Parchar Committee (Delhi Sikh Gurdwara).

The ambience raging infernal fire of wrath was Jahangir and so was Shah Jehan, furious were Sulhi and Sulbi Khan, so were Bhagat Kahna and Prohit, elder brother Prithi Chand in fury. Horribly hot the month of jeth, the boiling Cauldron, the red hot iron plate, equally hot was the executioner and the sand he poured over the devout. Mian Mir was in red hot temper but only Guru Arjan was cool and calm and parched to death by the order of Jahangir at Lahore.

Punjabi

ਇਹ ਜਾਣਕਾਰੀ ਬਾਬਾ ਬਘੇਲ ਸਿੰਘ ਅਜਾਇਬਘਰ ਦੀ ਕਿਤਾਬ ਵਿੱਚੋਂ ਲਈ ਗਈ ਹੈ, ਜੋ ਕੇ ਧਰਮ ਪਰਚਾਰ ਕਮੇਟੀ (ਦਿੱਲੀ ਸਿੱਖ ਗੁਰਦਵਾਰਾ) ਵੱਲੋ ਜਾਰੀ ਕੀਤੀ ਗਈ ਹੈ.

ਕਿਹੜਾ ਨਹੀ ਸੀ ਜੋ ਤੱਤਾ ਨਹੀ ਹੋਇਆ, ਜਹਾਂਗੀਰ ਗਰਮ, ਸ਼ਾਹਜਹਾਂ ਤੱਤਾ, ਸੁਲਹੀ ਖਾਨ ਤੱਤਾ, ਸੁਲਬੀ ਤੱਤਾ, ਭਗਤ ਕਾਹਨਾਂ ਤੇ ਪ੍ਰੋਹਤ ਤੱਤੇ| ‌‍‌ਵੱਡਾ ਭਰਾ ਪ੍ਰਿਥੀ ਚੰਦ ਗਰਮ| ਮਹੀਨਾ ਜੇਠ ਗਰਮ, ਦੇਗ਼ ਓੁਬਲਦੀ, ਤਵੀ ਅੱਗ ਵਾਂਗ ਭੱਖਦੀ| ਰੇਤ ਗਰਮ, ਪਾਉਣ ਵਾਲਾ ਵੀ ਗਰਮ, ਇਥੋਂ ਤੱਕ ਕਿ ਸਾਂਈ ਮੀਆਂ ਮੀਰ ਵੀ ਗਰਮ ਹੋ ਗਿਆ| ਪਰ ਠੰਢੇ ਹਨ ਤਾਂ ਕੇਵਲ ਗੁਰੂ ਅਰਜਨ ਸਾਹਿਬ| ਬਹਾਨਾ ਬਣਾ ਕੇ ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਨੂੰ ਬੇਅੰਤ ਤਸੀਹੇ ਦੇ ਕੇ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ|

  • Comments
comments powered by Disqus