Bhai Mani Singh – 1662 to 1734

ਸ਼ਹੀਦ ਭਾਈ ਮਨੀ ਸਿੰਘ ਜੀ – ੧੬੬੨ ਤੋਂ ੧੭੩੪

Banmeet Singh | Flickr

English

This article has been taken from a book by Baba Baghel Singh Museum which is published by Dharam Parchar Committee (Delhi Sikh Gurdwara).

Bhai Mani Singh led the Sikhs at such a crucial time when nearly everyone was hostile to them. He disciplined and organized them under one leadership. On a trivial excuse, that Bhai Mani Singh did not pay the promised amount, Zakaria Khan ordered his execution by chopping off every part of his body. The executioner took pity on his old age, but Bhai ji told him to follow the instructions of his chief just as he himself was abiding by the will of his Master. He kept on reciting Sukhmani as the execution proceeded.

Punjabi

ਇਹ ਜਾਣਕਾਰੀ ਬਾਬਾ ਬਘੇਲ ਸਿੰਘ ਅਜਾਇਬਘਰ ਦੀ ਕਿਤਾਬ ਵਿੱਚੋਂ ਲਈ ਗਈ ਹੈ, ਜੋ ਕੇ ਧਰਮ ਪਰਚਾਰ ਕਮੇਟੀ (ਦਿੱਲੀ ਸਿੱਖ ਗੁਰਦਵਾਰਾ) ਵੱਲੋ ਜਾਰੀ ਕੀਤੀ ਗਈ ਹੈ.

ਸ਼ਹੀਦ ਭਾਈ ਮਨੀ ਸਿੰਘ ਜੀ‌‍ ਨੇ ਉਸ ਬਿਖੜੈ ਸਮੇਂ ਕੌਮ ਦੀ ਅਗਵਾਈ ਕੀਤੀ ਜਦ ਪੱਤਾ ਪੱਤਾ, ਝਾੜ ਝਾੜ ਸਿੰਘਾਂ ਦਾ ਵੈਰੀ ਸੀ| ਉਨ੍ਹਾਂ ਨੇ ਪੰਥ ਨੂੰ ਇਕ ਝੰਡੇ ਥੱਲੇ ਜਥੇਬੰਦ ਕੀਤਾ. ਜ਼ਕਰੀਆ ਖਾਨ ਦੇ ਹੁਕਮ ਨਾਲ, ਬਹਾਨਾ ਬਣਾਕੇ ਕਿ ਭਾਈ ਜੀ ਨੇ ਕਹੀ ਹੋਈ ਰਕਮ ਨਹੀ ਤਾਰੀ, ਬੰਦ ਬੰਦ ਕੰਟ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ| ਜੱਲਾਦ ਨੂੰ ਉਨ੍ਹਾਂ ਦੀ ਬਜ਼ੁਰਗੀ ਤੇ ਤਰਸ ਆਇਆ ਤਾਂ ਉਨ੍ਹਾਂ ਕਿਹਾ ਕਿ ਤੂੰ ਆਪਣੇ ਮਾਲਕ ਦਾ ਹੁਕਮ ਮੰਨ, ਮੈਂ ਆਪਣੇ ਮਾਲਕਂ ਨੂੰ ਯਾਦ ਕਰਦਾ ਹਾਂ| ਬੰਦ ਬੰਦ ਕਟੇ ਜਾਣ ਵੇਲੇ ਮੁਖੋਂ ਸੁਖਮਨੀ ਪੜ੍ਹਦੇ ਰਹੇ| ਦਰਬਾਰ ਸਾਹਿਬ ਦੀ ਮਰਯਾਦਾ ਵੀ ਉਨ੍ਹਾਂ ਨੇ ਹੀ ਬੱਧੀ ਸੀ|

  • Comments
comments powered by Disqus