Brave Sikh Women (Singhnian)

ਬਹਾਦਰ ਸਿੰਘਣੀਆਂ

Banmeet Singh | Flickr

English

This article has been taken from a book by Baba Baghel Singh Museum which is published by Dharam Parchar Committee (Delhi Sikh Gurdwara).

During Mir Mannu’s rule from 1748 to 1753 A.D. Sikh women and children were subjected to inhuman and unbearable torture at Nakhas Chowk, Lahore. The pieces of flesh of their children were thrust into the mouths of their mothers and the flesh pieces strung together were put as garlands around their necks. The Sikh women bore these atrocities with limitless patience, without flinching a bit in their faith.

Punjabi

ਇਹ ਜਾਣਕਾਰੀ ਬਾਬਾ ਬਘੇਲ ਸਿੰਘ ਅਜਾਇਬਘਰ ਦੀ ਕਿਤਾਬ ਵਿੱਚੋਂ ਲਈ ਗਈ ਹੈ, ਜੋ ਕੇ ਧਰਮ ਪਰਚਾਰ ਕਮੇਟੀ (ਦਿੱਲੀ ਸਿੱਖ ਗੁਰਦਵਾਰਾ) ਵੱਲੋ ਜਾਰੀ ਕੀਤੀ ਗਈ ਹੈ.

1748 ਤੋਂ 1753 ਵਿਚ

ਮੀਰ ਮੰਨੂੰ ਦੇ ਸਮੇਂ ਸਿੱਖ ਬੀਬੀਆਂ ਅਤੇ ਬੱਚਿਆਂ ਤੇ ਲਾਹੌਰ ਵਿੱਚ ਬੜੇ ਜ਼ੁਲਮ ਕੀਤੇ ਗਏ. ਮਾਵਾਂ ਦੇ ਸਾਮ੍ਹਣੇ ਉਨ੍ਹਾਂ ਦੇ ਬੱਚਿਆਂ ਨੂੰ ਕਤਲ ਕਰਕੇ ਉਨ੍ਹਾਂ ਦਾ ਮਾਸ ਉਨ੍ਹਾਂ ਦੇ ਮੂੰਹ ਵਿੱਚ ਪਾਇਆ ਜਾਂਦਾ ਅਤੇ ਉਨ੍ਹਾਂ ਦੇ ਟੁਕੜਿਆਂ ਦੇ ਹਾਰ ਪਰੋ ਕੇ ਉਨ੍ਹਾਂ ਦੇ ਗਲੇ ਵਿੱਚ ਪਾਏ ਜਾਂਦੇ. ਸਿੱਖ ਬੀਬੀਆਂ ਨੇਂ ਇਹ ਤਸੀਹੇ ਬੜੇ ਸਬਰ, ਸ਼ੁਕਰ, ਅਤੇ ਧੀਰਜ ਨਾਲ ਝੱਲੇ ਪਰ ਆਪਣੇ ਸਿਦਕ ਤੋਂ ਕਦੇ ਨਹੀਂ ਡੋਲੀਆਂ.

  • Comments
comments powered by Disqus