Emperor Akbar in the presence of Guru Amar Das Ji

ਗੁਰੂ ਅਮਰਦਾਸ ਜੀ ਦੇ ਦਰਬਾਰ ਵਿਚ ਮੁਗਲ ਬਾਦਸ਼ਾਹ ਅਕਬਰ

English

This article has been taken from a book by Baba Baghel Singh Museum which is published by Dharam Parchar Committee (Delhi Sikh Gurdwara).

Emperor Akbar in the presence of Guru Amar Das Ji 1479 - 1574

The third Guru Amar Das, founded the town of Goindwal and abolished social evils like sati (self immolation of widows) and parda (seclusion of women). He institutionalised the Anand Karj (marriage ceremony) and like his predecessor emphasised the fusion of the spiritual and the mundane, asking Sikhs to desist from running to temples and monasteries. Emperor Akbar was so impressed that he regularly donated 1.25 lakhs of rupees each year on the occasion of Baisakhi at Goindwal Sahib.

Punjabi

ਇਹ ਜਾਣਕਾਰੀ ਬਾਬਾ ਬਘੇਲ ਸਿੰਘ ਅਜਾਇਬਘਰ ਦੀ ਕਿਤਾਬ ਵਿੱਚੋਂ ਲਈ ਗਈ ਹੈ, ਜੋ ਕੇ ਧਰਮ ਪਰਚਾਰ ਕਮੇਟੀ (ਦਿੱਲੀ ਸਿੱਖ ਗੁਰਦਵਾਰਾ) ਵੱਲੋ ਜਾਰੀ ਕੀਤੀ ਗਈ ਹੈ.

ਗੁਰੂ ਅਮਰਦਾਸ ਜੀ ਦੇ ਦਰਬਾਰ ਵਿਚ ਮੁਗਲ ਬਾਦਸ਼ਾਹ ਅਕਬਰ 1479 - 1574

ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਗੋਬਿੰਦਵਾਲ ਦੀ ਨਗਰੀ ਵਸਾਈ, ਸਤੀ ਵਰਗੀ ਸਮਾਜਕ ਕੁਰੀਤੀ, ਪਰਦੇ ਜਿਹੀ ਕੋਹਝੀ ਪ੍ਰਥਾ ਨੂੰ ਬੰਦ ਕਰਵਾਇਆ. ਪੁਜੇ ਮਹਾਂਪੁਰਸ਼ਾਂ ਨੂੰ ਪ੍ਰਚਾਰ ਹਿਤ ਮੰਜੀ ਤੇ ਬੈਠ ਪ੍ਰਚਾਰ ਕਰਨ ਦੀ ਆਗਿਆ ਦਿੱਤੀ ਤਾਂ ਕਿ ਗ੍ਰਹਿਸਤ ਜੀਵਨ ਦੀ ਮਹਿਮਾਂ ਬਣੀ ਰਹੇ. ਸਿੱਖ ਮਠਾਂ – ਮੰਦਰਾਂ ਵਲ ਨਾ ਜਾਣ. ਅਨੰਦ ਕਾਰਜ ਦੀ ਮਰਯਾਦਾ ਵੀ ਆਪ ਨੇ ਹੀ ਬਣਾਈ. ਅਕਬਰ ਇਤਨਾ ਪ੍ਰਭਾਵਤ ਹੋਇਆ ਕੀ ਗੋਬਿੰਦਵਾਲ ਸਾਹਿਬ ਹਰ ਵੈਸਾਖੀ ਤੇ ਉਹ ਇਕ ਲੱਖ ੨੪ ਹਜ਼ਾਰ ਰੁਪੈ ਭੇਟਾ ਵਜੋਂ ਜਦੋਂ ਤਕ ਜਿਉਂਦਾ ਰਿਹਾ, ਭੇਜਦਾ ਰਿਹਾ.

Tagged In
  • Comments
comments powered by Disqus