First Missionary Travel of Guru Nanak Dev Ji

ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਜਗਤ ਫੇਰੀ ਤੇ ਜਾਣ ਸਮੇਂ

English

This article has been taken from a book by Baba Baghel Singh Museum which is published by Dharam Parchar Committee (Delhi Sikh Gurdwara).

Guru Nanak Dev Ji during his first missionary travel - 1497

It was the mission of Guru Nanak to redeem the world. With this purpose in view the Guru undertook a series of missionary travels. He wished to convey his message to the people of India and other countries. He embarked upon the first series of travels from Sultan Pur. Here he is asking his parents and other relatives to mediate on God, work hard and share their earnings with others. Bhai Mardana the musician accompanied the Guru on his tours.

Punjabi

ਇਹ ਜਾਣਕਾਰੀ ਬਾਬਾ ਬਘੇਲ ਸਿੰਘ ਅਜਾਇਬਘਰ ਦੀ ਕਿਤਾਬ ਵਿੱਚੋਂ ਲਈ ਗਈ ਹੈ, ਜੋ ਕੇ ਧਰਮ ਪਰਚਾਰ ਕਮੇਟੀ (ਦਿੱਲੀ ਸਿੱਖ ਗੁਰਦਵਾਰਾ) ਵੱਲੋ ਜਾਰੀ ਕੀਤੀ ਗਈ ਹੈ.

ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਜਗਤ ਫੇਰੀ ਤੇ ਜਾਣ ਸਮੇਂ – ੧੪੯੭

ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਉਧਾਰ ਕਰਨ ਆਏ ਸਨ. ਜਗਤ ਉਧਾਰ ਕਰਨ ਲਈ ਹਿੰਦੁਸਤਾਨ ਅਤੇ ਹੋਰ ਕਈ ਦੇਸ਼ਾਂ ਵਿਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕਰਕੇ ਜਗਤ ਨੂੰ ਸਿੱਧੇ ਰਸਤੇ ਪਾਇਆ. ਚਿੱਤਰ ਵਿਚ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ (ਯਾਤਰਾ) ਦਾ ਆਰੰਭ ਸੁਲਤਾਨਪੁਰ ਲੋਧੀ ਤੋਂ ਕਰ ਰਹੇ ਹਨ. ਇਸ ਉਦੇਸ਼ ਲਈ ਉਹ ਆਪਣੇ ਮਾਤਾ, ਪਿਤਾ, ਪਤਨੀ, ਸੱਪੁਤਰ, ਅਤੇ ਸੰਬੰਧੀਆਂ ਨੂੰ ਘਰ ਵਿਚ ਹੀ ਰਹਿ ਕੇ ਨਾਮ ਜਪਣ, ਕਿਰਤ ਕਰਕੇ ਵੰਡ ਛਕਣ ਲਈ ਆਖ ਰਹੇ ਹਨ. ਭਾਈ ਮਰਦਾਨਾ ਰਬਾਬੀ ਸਾਰੀਆਂ ਯਾਤਰਾਵਾਂ ਦੌਰਾਨ ਨਾਲ ਹੀ ਰਿਹਾ.

Tagged In
  • Comments
comments powered by Disqus