Sri Guru Har Rai Ji

ਸਾਹਿਬ ਸ੍ਰੀ ਗੁਰੂ ਹਰਿ ਰਾਇ ਜੀ

Eco Sikh

English

This article has been taken from a book by Baba Baghel Singh Museum which is published by Dharam Parchar Committee (Delhi Sikh Gurdwara).

The seventh Guru Har Rai (1630-1661) was born in Kiratpur to Baba Gurditta and Mata Raj Kaur. The Guru always retained an army of 2200 cavalrymen. He had given instructions that the hungry and the needy, wherever found, should be immediately succoured and helped. It was he who started the convention of beating the drum before langar (community kitchen), so that everyone is able to come and partake of the kitchen, without any fear. When, under Auranzeb’s influence, his eldest son Ram Rai, tried to distort the bani (scriptures), he took no time to dismiss his claim for guruship. He also set up clinics and dispensaries.

Punjabi

ਇਹ ਜਾਣਕਾਰੀ ਬਾਬਾ ਬਘੇਲ ਸਿੰਘ ਅਜਾਇਬਘਰ ਦੀ ਕਿਤਾਬ ਵਿੱਚੋਂ ਲਈ ਗਈ ਹੈ, ਜੋ ਕੇ ਧਰਮ ਪਰਚਾਰ ਕਮੇਟੀ (ਦਿੱਲੀ ਸਿੱਖ ਗੁਰਦਵਾਰਾ) ਵੱਲੋ ਜਾਰੀ ਕੀਤੀ ਗਈ ਹੈ.

ਸਤਵੇ ਪਾਤਸ਼ਾਹ ਗੁਰੂ ਹਰਿ ਰਾਇ ਜੀ ਦਾ ਪ੍ਰਕਾਸ਼ ਬਾਬਾ ਗੁਰਿਦੱਤਾ ਜੀ ਦੇ ਗਰ ਮਾਤਾ ਰਾਜ ਕੌਰ ਦੀ ਕੁਖੋਂ ਕੀਰਤਪੁਰ ਸਾਹਿਬ ਹੋਇਆ. ਆਪ ਜੀ ਸਦਾ ਆਪਣੇ ਨਾਲ 2200 ਘੋੜ ਸਵਾਰ ਰਖਦੇ ਸਨ. ਹੁਕਮ ਦੇ ਰਖਿਆ ਸੀ ਕਿ ਜਿੱਥੇ ਕੋਈ ਭੁੱਖਾ ਲੋੜਵੰਦ ਦੇਖੋ ਪੁੱਜ ਕੇ ਮਦਦ ਕਰੋ. ਲੰਗਰ ਵਰਤਾਉਣ ਤੋਂ ਪਹਿਲਾਂ ਨਗਾਰਾ ਵਜਾਉਣ ਦੀ ਮਰਯਾਦਾ ਵੀ ਆਪ ਨੇ ਹੀ ਚਲਾਈ ਸੀ ਤਾਂ ਕੀ ਨਗਾਰੇ ਦੀ ਅਵਾਜ਼ ਸੁਣਕੇ ਨਿਰ ਸੰਕੋਚ ਸਭ ਲੰਗਰ ਪਾਉਣ. ਸ਼ਫਾਖਾਨਾ ਤੇ ਦਵਾਖਾਨਾ ਵੀ ਆਪ ਜੀ ਨੇ ਹੀ ਬਣਾਇਆ ਸੀ. ਜੇ ਬੇਟੇ ਰਾਮਰਾਇ ਨੇ ਸ਼ਾਹੀ ਡਰ ਤਹਿਤ ਬਾਣੀ ਉਲਟਾਈ ਤਾਂ ਬੇਦਖਲ ਕਰਨ ਤੋਂ ਨਾ ਝਿਜਕੇ . ਪ੍ਰਚਾਰ ਹਿਤ ਬੱਖਸਾਂ ਵੀ ਆਪ ਜੀ ਨੇ ਹੀ ਕਾਇਮ ਕੀਤੀਆਂ.

Tagged In
  • Comments
comments powered by Disqus