5 ਪੰਜਾਬੀ ਅਖਾਣਾਂ ਦੇ ਮਤਲਬ

5 ਪੰਜਾਬੀ ਅਖਾਣਾਂ ਦੇ ਮਤਲਬ ਥੱਲੇ ਵਿਸਤਾਰ ਨਾਲ. ਹੇਠ ਲਿਖੀਆਂ ਹੋਈਆਂ ਅਖਾਣਾਂ Gallan ਵਿੱਚ ਪਾਈਆ ਜਾਂਦੀਆ ਹਨ.

ਸਿਰ ਪਈ ਮਤ ਗਈ

ਇਹ ਖਿਆਲ ਕੀਤਾ ਜਾਂਦਾ ਹੈ ਕਿ ਕਿਸੇ ਨੂੰ ਸਿਰ ਵਿਚ ਚੋਟ ਵੱਜੇ ਤਾਂ ਉਹ ਸਮਝਾਉਣ ਤੇ ਵੀ ਗੱਲ ਨਹੀਂ ਸਮਝ ਸਕਦਾ.

ਸੁਕੀ ਨਾਲ ਹਾੜ ਕਰਲਾਣ

ਦਖਾਵਟੀ ਰੋਣ ਵਾਲੇ ਬੱਚੇ ਲਈ ਪ੍ਰਯੋਗ ਕੀਤਾ ਜਾਂਦਾ ਹੈ.

ਸੁੱਖੀ ਵਸੇ ਮਸਕੀਨੀਆ ਆਪ ਨਵਾਰ ਤਲੇ

ਇਸ ਮਹਾਨ ਵਾਕ ਵਿਚ ਹੰਕਾਰ ਦੇ ਤਿਆਗ ਦਾ ਉਪਦੇਸ਼ ਹੈ, ਜਿਸ ਨੇ ਹੰਕਾਰ ਨੂੰ ਤਿਆਗ ਦਿੱਤਾ ਹੈ ਉਹ ਬੜਾ ਸੁੱਖੀ ਹੈ.

ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ

ਇਹ ਸ਼ੁਭ ਬਚਨ ਕਬੀਰ ਜੀ ਦੇ ਹਨ, ਕਬੀਰ ਖੜਾ ਬਜ਼ਾਰ ਮੈਂ ਸਭ ਕੀ ਮਾਂਗੈ ਖ਼ੈਰ, ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ.

ਮੇਰਾ ਮੋਰ ਚੋਰ

ਮੇਰੀ ਚਿੰਤਾ ਛੱਡੋ ਤੁਸੀਂ ਆਪਣੀ ਚਿੰਤਾ ਕਰੋ.

Source: ਪੰਜਾਬੀ ਅਖਾਣ ਕੋਸ਼ ਇੱਛੂਪਾਲ

Preview Image Credit: Flickr | Paraflyer

  • Comments
comments powered by Disqus