ਉਪਰੋਂ ਕੰਡੇ

ਦਿਮਾਗ ਦੀ ਤੰਦਰੁਸਤੀ ਦੇ ਲਈ ਇੱਕ ਬੁਝਾਰਤ. ਹੇਠ ਦੋ ਬੁਝਾਰਤਾਂ ਲਿਖੀਆਂ ਹੋਈਆਂ ਹਨ, ਇਨ੍ਹਾ ਦਾ ਉੱਤਰ ਇੱਕ ਹੈ. ਆਪਣੇ ਉੱਤਰ ਹੇਠ ਕੋਮੇੰਟ ਕਰੋ.

Hint: ਫਲ

ਉਪਰੋਂ ਕੰਡੇ
ਵਿੱਚ ਕੰਡੇ

ਇਕ ਖੂਹ ਵਿੱਚ ਬਾਰਾਂ ਪਰੀਆਂ
ਹਰ ਵੇਲੇ ਸਿਰ ਜੋੜੀ ਖੜੀਆਂ

ਉੱਤਰ: ਅਲੀਚੀ

Source: ਪੰਜਾਬੀ ਬੁਝਾਰਤ ਕੋਸ਼ - ਸੁਖਦੇਵ ਮਾਦਪੁਰੀ

Tagged In
  • Comments
comments powered by Disqus