ਚੋਰ ਚੱਲੇ ਚੋਰੀ ਨੂੰ

ਲਉ ਜੀ ਥੋੜਾ ਜਾ ਦਿਮਾਗ ਦਾ ਜੋਰ ਲਾਉਣ ਲਈ ਪੰਜਾਬੀ ਬੁਝਾਰਤਾਂ. ਹੇਠ ਦੋ ਬੁਝਾਰਤਾਂ ਲਿਖੀਆਂ ਹੋਈਆਂ ਹਨ, ਇਨ੍ਹਾ ਦਾ ਉੱਤਰ ਸਿਰਫ ਇੱਕ ਹੈ. ਤੁਹਾਡੇ ਉੱਤਰ ਹੇਠ ਕੋਮੇੰਟ ਕਰੋ.

ਚੋਰ ਚੱਲੇ ਚੋਰੀ ਨੂੰ
ਉਨ੍ਹਾਂ ਦੇ ਪੈਰ ਨਹੀਂ
ਜਾ ਚੁਰਾਈ ਮੱਝ
ਉਹਦੇ ਪੂਛ ਨਹੀਂ.

ਜੇ ਤੂੰ ਬੈਠੇਂ ਬਣ ਠਣ
ਮੈਂ ਚੁਵਨ ਕਚੈਨ
ਜੇ ਤੂੰ ਲੈਣ ਘੜੋਂਦ ਗਿਓਂ
ਮੈਂ ਚੁੱਭੀ ਮਾਰ ਚੋਕੜ ਚੈਨ.

ਉੱਤਰ: ਸੱਪ ਤੇ ਡੱਡੂ

Source: ਪੰਜਾਬੀ ਬੁਝਾਰਤ ਕੋਸ਼ - ਸੁਖਦੇਵ ਮਾਦਪੁਰੀ

Tagged In
  • Comments
comments powered by Disqus