ਧਿਆਨ ਰੱਖਣ ਲਾਇਕ ਗੱਲਾਂ

ਤਿੰਨ ਚੀਜਾਂ ਵਿੱਚ ਮਨ ਲਗਾਉਣ ਨਾਲ ਤਰੱਕੀ ਹੁੰਦੀ ਹੈ

ਰੱਬ, ਮਿਹਨਤ, ਸੇਵਾ

ਇੰਨ੍ਹਾ ਤਿੰਨਾ ਨੂੰ ਸਦਾ ਦਿਲ ਵਿੱਚ ਰੱਖੋ

ਦਇਆ, ਖਿਮਾ, ਨਿਮਰਤਾ

ਇੰਨ੍ਹਾ ਤਿੰਨਾ ਦਾ ਸਨਮਾਨ ਕਰੋ

ਮਾਤਾ, ਪਿਤਾ, ਗੁਰੂ

ਤਿੰਨ ਚੀਜਾਂ ਜੀਵਨ ਵਿੱਚ ਇੱਕ ਵਾਰ ਮਿਲਦੀਆਂ ਹਨ

ਮਾਂ, ਬਾਪ, ਜਵਾਨੀ

ਤਿੰਨ ਚੀਜਾਂ ਨੂੰ ਹਮੇਸ਼ਾ ਕਾਬੂ ਵਿੱਚ ਰੱਖੋ

ਮਨ, ਗੁੱਸਾ, ਲਾਲਚ

ਤਿੰਨ ਤੇ ਤਰਸ ਖਾਉ

ਬੱਚਾ, ਭੁੱਖਾ, ਗਾਂ

ਤਿੰਨ ਵਿਅਕਤੀ ਸਮੇਂ ਤੇ ਪਹਿਚਾਣੇ ਜਾਂਦੇ ਹਨ

ਔਰਤ, ਭਰਾ, ਦੋਸਤ

ਤਿੰਨ ਚੀਜਾਂ ਭਰਾ ਨੂੰ ਭਰਾ ਦਾ ਦੁਸ਼ਮਣ ਬਣਾ ਦਿੰਦੀਆਂ ਹਨ

ਜ਼ਰ, ਜ਼ੋਰੂ, ਜ਼ਮੀਨ

ਤਿੰਨ ਚੀਜਾਂ ਨੂੰ ਪਰਦੇ ਵਿੱਚ ਰੱਖੋ

ਖਾਣਾ, ਦੌਲਤ, ਔਰਤ

ਤਿੰਨ ਚੀਜਾਂ ਤੋਂ ਜਰੂਰ ਬਚਣਾ ਚਾਹੀਦਾ ਹੈ

ਪਰਾਈ ਔਰਤ, ਬੁਰੀ ਸੰਗਤ, ਨਿੰਦਾ

ਤਿੰਨ ਚੀਜਾਂ ਕੋਈ ਦੁਸਰਾ ਨਹੀਂ ਚੋਰੀ ਕਰ ਸਕਦਾ

ਅਕਲ, ਚਰਿੱਤਰ, ਪੜ੍ਹਾਈ

ਤਿੰਨ ਜੋ ਗਮ ਵਿੱਚ ਘਿਰੇ ਰਹਿੰਦੇ ਹਨ

ਈਰਖਾਲੂ, ਨਿਕੰਮੇ, ਵਹਿਮੀ

ਤਿੰਨ ਚੀਜਾਂ ਜੋ ਹਰ ਇੱਕ ਨੂੰ ਪਿਆਰੀਆਂ ਹਨ

ਔਰਤ, ਦੌਲਤ, ਔਲਾਦ

ਤਿੰਨ ਚੀਜਾਂ ਨੂੰ ਛੋਟਾ ਨਾਂ ਸਮਝੋ

ਦੁਸ਼ਮਣ, ਕਰਜ਼ਾ, ਬਿਮਾਰੀ

ਤਿੰਨ ਚੀਜਾਂ ਕਿਸੇ ਦਾ ਇੰਤਜਾਰ ਨਹੀ ਕਰਦੀਆਂ

ਵਕਤ, ਮੌਤ, ਗਾਹਕ

ਤਿੰਨ ਚੀਜਾਂ ਕਦੇ ਨਹੀ ਭੁਲਣੀਆਂ ਚਾਹੀਦੀਆਂ

ਕਰਜਾ, ਫ਼ਰਜ, ਬਿਮਾਰੀ

ਤਿੰਨ ਚੀਜਾਂ ਯਾਦ ਰੱਖਣ ਯੋਗ ਹਨ

ਸੱਚਾਈ, ਫ਼ਰਜ, ਮੌਤ

ਤਿੰਨ ਚੀਜਾਂ ਮਨੁੱਖ ਨੂੰ ਜਲੀਲ ਕਰਦੀਆਂ ਹਨ

ਚੋਰੀ, ਚੁਗਲੀ, ਝੂਠ

ਤਿੰਨ ਚੀਜਾਂ ਨਿਕਲ ਕੇ ਵਾਪਸ ਨਹੀਂ ਆਉਂਦੀਆਂ

ਤੀਰ ਕਮਾਨ ਚੋਂ, ਗੱਲ ਜੁਬਾਨ ਤੋਂ, ਪ੍ਰਾਣ ਸਰੀਰ ਚੋਂ

ਤਿੰਨ ਜੋ ਆਪਣੀ ਆਦਤ ਤੋਂ ਮਜ਼ਬੂਰ ਹਨ

ਸੱਚਾ ਸਚਾਈ ਤੋਂ, ਜਾਲਮ ਜੁਲਮ ਤੋਂ, ਦਾਨੀ ਦਾਨ ਤੋਂ

Tagged In
  • Comments
comments powered by Disqus