Sikh Festivals

ਸਿੱਖ ਤਿਉਹਾਰ

ਸਿਖ ਧਰਮ ਵਿੱਚ ਮਨਾਏ ਜਾਣ ਵਾਲੇ ਤਿਉਹਾਰ.

  • ਦਸ ਗੁਰੂ ਸਾਹਿਬਾਨ ਦੇ ਪ੍ਰਕਾਸ਼ ਉਤਸਵ
  • ਗੁਰਗੱਦੀ ਦਿਵਸ
  • ਜੋਤੀ ਜੋਤ ਸਮਾਉਂਣ ਦੇ ਦਿਨ ਜਾਂ ਸ਼ਹੀਦੀ ਦਿਵਸ
  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ
  • ਪੁਰਾਤਨ ਅਤੇ ਵਰਤਮਾਨ ਸਿੱਖਾਂ ਦੇ ਇਤਿਹਾਸਕ ਦਿਹਾੜੇ
  • ਸਿੱਖ ਸ਼ਹੀਦਾਂ ਦੇ ਸ਼ਹੀਦੀ ਦਿਨ
  • ਪੰਥ ਖ਼ਾਲਸਾ ਦਾ ਸਾਜਨਾ ਦਿਵਸ – ਵੈਸਾਖ਼ੀ

ਨੋਟ: ਲੋਹੜੀ, ਟਿੱਕਾ, ਹੋਲੀ, ਰੱਖੜੀ, ਕਰਵਾ ਚੌਥ, ਲਛਮੀ ਪੁਜਾ, ਵ੍ਰਤ, ਦੁਸਹਿਰਾ, ਆਦਿ ਸਿੱਖ ਤਿਉਹਾਰ ਨਹੀਂ ਹਨ.

Tagged In
  • Comments
comments powered by Disqus