English
Bhai Daya Singh Ji
- Birth: 1661, Lahore
- Akal Chlana: 1708, Nanded Sahib
- Age: 47 years old
- Age when became Khalsa: 38 years old
Bhai Dharam Singh Ji
- Birth: 1666, Hastnapur
- Akal Chlana: 1708, Nanded Sahib
- Age: 42 years old
- Age when became Khalsa: 33 years old
Bhai Himmat Singh Ji
- Birth: 1661, Jagannath Puri (Patiala, Punjab)
- Akal Chlana: 1705, Chamkaur Sahib
- Age: 44 years old
- Age when became Khalsa: 38 years old
Bhai Mohkam Singh Ji
- Birth: 1663, Dwarka (Ambala, Punjab)
- Akal Chlana: 1705, Chamkaur Sahib
- Age: 42 years old
- Age when became Khalsa: 37 years old
Bhai Sahib Singh Ji
- Birth: 1662, Bidr (Hoshiarpur, Punjab)
- Akal Chlana: 1705, Chamkaur Sahib
- Age: 43 years old
- Age when became Khalsa: 37 years old
Khalsa is my true form. — Guru Gobind Singh Ji
Punjabi
ਭਾਈ ਦਇਆ ਸਿੰਘ ਜੀ
- ਜਨਮ: 1661, ਲਾਹੌਰ
- ਅਕਾਲ ਚਲਾਣਾ: 1708, ਨੰਦੇੜ ਸਾਹਿਬ
- ਉਮਰ: 47 ਸਾਲ
- ਉਮਰ ਜਦੋਂ ਖਾਲਸਾ ਬਣੇ: 38 ਸਾਲ
ਭਾਈ ਧਰਮ ਸਿੰਘ ਜੀ
- ਜਨਮ: 1666, ਹਸਤਨਾਪੁਰ
- ਅਕਾਲ ਚਲਾਣਾ: 1708, ਨੰਦੇੜ ਸਾਹਿਬ
- ਉਮਰ: 42 ਸਾਲ
- ਉਮਰ ਜਦੋਂ ਖਾਲਸਾ ਬਣੇ: 33 ਸਾਲ
ਭਾਈ ਹਿੰਮਤ ਸਿੰਘ ਜੀ
- ਜਨਮ: 1661, ਜਗਨਨਾਥ ਪੁਰੀ
- ਅਕਾਲ ਚਲਾਣਾ: 1705, ਚਮਕੌਰ ਸਾਹਿਬ
- ਉਮਰ: 44 ਸਾਲ
- ਉਮਰ ਜਦੋਂ ਖਾਲਸਾ ਬਣੇ: 38 ਸਾਲ
ਭਾਈ ਮੋਹਕਮ ਸਿੰਘ ਜੀ
- ਜਨਮ: 1663, ਦਵਾਰਕਾ
- ਅਕਾਲ ਚਲਾਣਾ: 1705, ਚਮਕੌਰ ਸਾਹਿਬ
- ਉਮਰ: 42 ਸਾਲ
- ਉਮਰ ਜਦੋਂ ਖਾਲਸਾ ਬਣੇ: 36 ਸਾਲ
ਭਾਈ ਸਾਹਿਬ ਸਿੰਘ ਜੀ
- ਜਨਮ: 1662, ਬਿਦਰ
- ਅਕਾਲ ਚਲਾਣਾ: 1705, ਚਮਕੌਰ ਸਾਹਿਬ
- ਉਮਰ: 43 ਸਾਲ
- ਉਮਰ ਜਦੋਂ ਖਾਲਸਾ ਬਣੇ: 37 ਸਾਲ
ਖਾਲਸਾ ਮੇਰੋ ਰੂਪ ਹੈ ਖ਼ਾਸ — ਗੁਰੂ ਗੋਬਿੰਦ ਸਿੰਘ ਜੀ