Basic Information about Sikhism

ਸਿੱਖ ਧਰਮ ਸਬੰਧੀ ਮੁਢਲੀ ਜਾਣਕਾਰੀ

English

Mool Mantar

Ik Oankar Satnam Karta Purakh Nirbhau Nirvair Akal Murat Ajuni Saibhang Gurprasad – One Universal Creator God. The Name is Truth. Creative being personified, no fear, no hatred, image of the undying, beyond birth, self-existent, by Guru’s grace. (Translation taken from www.sikhiwiki.org)

Amrit

Amrit (Khande di Pahul) is a vow taken in front of Panj Piaras in the Divine Presence of Guru Granth Sahib Ji. This vow implies that now onwards, this being would live in consonance with Guru’s tenets.

Fateh

Sikhs, on meeting, greet each other with Fateh. It is a form of Sikh salutation.

Waheguru Ji Ka Khalsa, Waheguru Ji Ki Fateh – The Khalsa is the Lord’s own; To the Lord is the victory.

Jaikara

Jaikara literally means shout of victory or triumph.

Bole So Nihal, Sat Sri Akal – Blessed shall be he who shouts; Hail the True and the Timeless One.

Punjabi

ਮੂਲ ਮੰਤਰ

> ਸਤਿਨਾਮੁ ਕਰਤਾ-ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਿਤ, ਅਜੂਨੀ ਸੈਭੰ ਗੁਰਪ੍ਰਸਾਦਿ

ਗੁਰ ਮੰਤਰ

ਸਿੱਖ ਧਰਮ ਦਾ ਗੁਰ ਮੰਤਰ "ਵਾਹਿਗੁਰੂ" ਹੈ ਜਿਸ ਨੂੰ ਪੰਜ ਪਿਆਰੇ ਅੰਮ੍ਰਿਤ ਛਕਾਉਣ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਦ੍ਰਿੜ੍ਹਉਂਦੇ ਹਨ.

ਹਰ ਸਿੱਖ ਨੂੰ ਨਿਤਨੇਮ ਨਾਲ ਗੁਰਬਾਣੀ ਅਤੇ ਮੂਲ ਮੰਤਰ ਦਾ ਵੱਧ ਤੋਂ ਵੱਧ ਪਾਠ ਅਤੇ ਗੁਰ ਮੰਤਰ ਦਾ ਸਿਮਰਨ ਕਰਨਾ ਜਰੂਰੀ ਹੈ.

ਅੰਮ੍ਰਿਤ

ਜਿਵੇਂ ਕਿਸੇ ਧਰਮ, ਸਮਾਜ ਜਾਂ ਕਿਸੇ ਸੰਸਥਾ ਵਿੱਚ ਦਾਖਲ ਹੋਣ ਲਈ ਪ੍ਰੱਣ ਲੇਣਾ ਪੈਂਦਾ ਹੈ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪੰਜਾ ਪਿਆਰਿਆਂ ਤੋਂ ਅੰਮ੍ਰਿਤ ਛਕਣਾ, ਸਿੱਖ ਧਰਮ ਵਿੱਚ ਦਾਖਿਲ ਹੋਣ ਵਾਸਤੇ ਪ੍ਰੱਣ ਹੈ.

ਫ਼ਤਹਿ

ਜਦ ਸਿੱਖ ਆਪਸ ਵਿੱਚ ਮਿਲਦੇ ਹਨ ਤਾਂ ਫ਼ਤਹਿ ਬਲਾਉਣਾ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ.

ਫ਼ਤਹਿ ਇਹ ਹੈ – ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ

ਜੈਕਾਰਾ

ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ

ਇਹ ਸਿੰਘਾ ਦਾ ਜੈਕਾਰਾ ਹੈ, ਅਰਦਾਸ ਤੋਂ ਮਗਰੋਂ ਦੀਵਾਨ ਵਿੱਚ ਬੁਲਾਇਆ ਜਾਂਦਾ ਹੈ. ਸਿੱਖ ਸਿਪਾਹੀ ਜੰਗਾ-ਯੁੱਧਾਂ ਵਿੱਚ ਇਹ ਜੈਕਾਰਾ ਬੁਲਾਉਂਦੇ ਹਨ.

Tagged In
  • Comments
comments powered by Disqus